ਇਕ ਮਈ ਦੇ “ਨਵਾਂ ਜ਼ਮਾਨਾ” ਵਿਚੋਂ
ਉਤਪਾਦਕਤਾ ਅਤੇ ‘ਕਿਰਤ ਦਿਨ’ ਜੁੜੇ ਹੋਏ ਹਨ। ਇਹੀ ਦਾਰਸ਼ਨਿਕ ਮਾਰਕਸ ਦੀ ਲੱਭਤ ਹੈ ਕਿ ਮਸ਼ੀਨ ਦੀ ਬੇਹਤਰੀ ਅਰੁਕ ਹੈ। ਮਸ਼ੀਨ ਦੀ ਵਧੇਰੇ ਵਰਤੋ ‘ਕਿਰਤ ਦਿਨ’ ਨੂੰ ਛੋਟਾ, ਹੋਰ ਛੋਟਾ ਕਰਦੇ ਜਾਣ ਵਿੱਚ ਹੈ। ਇਹੀ ਉਸ ਦਾ ਨਾਹਰਾ ਕਿਰਤੀਆਂ ਨੂੰ ਇੱਕ ਰਾਜਨੀਤਕ ਪਾਰਟੀ ਵਿੱਚ ਪਲਟ ਦਿੰਦਾ ਹੈ। ਕਿੳਂੁਕਿ
‘ਕਿਰਤ ਦਿਨ’ ਕਾਨੂੰਨ ਰਾਹੀ ਤਹਿ ਹੋਣ ਹੈ। ਕਾਨੂੰਨ ਰਾਜਨੀਤਕ ਮੁੱਦਾ ਹੈ। ਇਹੀ ਵਜ੍ਹਾ ਹੈ ਕਿ ‘ਕਿਰਤ ਦਿਨ’
ਛੋਟਾ ਕਰਨ ਤੇ ਸਮੁੱਚੀ ਸਰਾਮਇਦਾਰੀ, ਮਿਹਨਤਕਸ਼ਾਂ ਦੇ ਵਿਰੁੱਧ
ਸਰਾਮਿਆਦਾਰੀ ਵਿਕਾਸ ਵੱਡੇ ਪਾੜੇ ਵਾਲਾ ਇਕਮੁਠ ਹੁੰਦੀ ਹੈ। ਦੋ ਵਰਗਾਂ ਦੀ ਟੱਕਰ ਇਸ ਅਜੰਡੇ ਉਪਰ ਸਾਹਮਣੇ ਆਉਂਦੀ ਹੈ। ਮਿਹਨਤਕਸਾਂ ਦੀ ਵੱਡੀ ਗਿਣਤੀ ਉਸ ਦੀ ਜਿੱਤ ਦੀ ਜ਼ਾਮਨ ਬਣਦੀ ਹੈ। ਇਸ ਜ਼ਾਮਨੀ ਨੇ ਗਰੰਟੀ ਤਦ ਬਣਨਾ ਹੈ ਜੇ ਇਸ ਬਹੁ-ਗਿਣਤੀ ਦੀ ਅਗਵਾਈ ਸਿਧਾਂਤਕ ਸਮਝਦਾਰੀ ਕਰੇ।
ਅਜੋਕਾ ਮਾਰਗ
ਸੰਸਾਰ ਦੀ ਵੱਸੋ 700 ਕਰੌੜ ਨੂੰ ਪੁੱਜੀ ਹੈ। ਇਹ ਸੱਤ ਸੌ ਕਰੌੜ ਵਿੱਚੋ ਦੋ ਫੀਸਦੀ, ਕੇਵਲ 14 ਕਰੌੜ ਅਜਿਹੇ ਵਿਅਕਤੀ ਹਨ ਜਿਨ੍ਹਾਂ ਦੀ ਆਮਦਨ, ਸੰਸਾਰ ਦੀ ਕੁੱਲ ਆਮਦਨ ਦਾ 50 ਫੀਸਦੀ ਹੈ। ਇਸ ਤੋ ਹੇਠਲੇ 8 ਫੀਸਦੀ, ਵਿਅਕਤੀ ਕੋਲ ਬਾਕੀ’ ਚੋਂ 35 ਫੀਸਦੀ ਹੈ। ਉਸ ਤੋਂ ਹੇਠਲੇ 10 ਫੀਸਦੀ ਵਿਆਕਤੀ ਕੋਲ 5 ਫੀਸਦੀ ਦੌਲਤ ਦਾ ਕਬਜਾ ਹੈ। ਇਸ ਤਰ੍ਹਾ ਉਪਰਲਿਆ 20 ਫੀਸਦੀ ਕੋਲ ਸਾਧਨ ਤੇ ਕਾਬਜ਼ ਵਿਆਕਤੀਆਂ ਵਿੱਚ ਹੀ ਆਮਦਨ ਵੰਡ ਦਾ ਵੱਡਾ ਫਰਕ ਹੈ।ਹੇਠਲੇ 80 ਫੀਸਦੀ ਲੋਕਾਂ ਕੋਲ, ਹਰ 20 ਫੀਸਦੀ ਅਨੁਸਾਰ ਕਰਮਵਾਰ 4,3 ਦੋ ਅਤੇ ਇੱਕ ਫੀਸਦੀ ਆਮਦਨ ਹੈ।
ਕੀ ਇਸ ਆਮਦਨ ਵੰਡ ਦੇ ਅੰਕੜੇ ਜਾਣ ਲੈਣਾ ਜਾਂ ਇਹ ਕਹਿਣਾ ਕਿ ਕੁਝ ਨਹੀ ਹੋ ਸਕਦਾ, ਕਾਫੀ ਹੈ? ਜਾਂ ਇਹ ਕਹਿਣਾ ਕਿ ਚੋਣਾਂ ਵਿੱਚ ਧਨ ਅਤੇ ਲਾਠੀ ਦੀ ਵਰਤੋ, ਕਿਰਤੀਆਂ ਦੇ ਨੁਮਾਇੰਦਿਆਂ
ਦੇ ਪੈਰ ਨਹੀ ਲੱਗਣ ਦਿੰਦੀ, ਕਿਹੜਾ ਕਾਫੀ ਹੈ?
ਮਾਰਕਸਵਾਦ ਸਿਖਾਉਦਾ ਹੈ, ਨਵੇ ਮੁੱਲ ਦੀ ਸਿਰਜਨਾ ਕਿਰਤ ਕਰਦੀ ਹੈ। ਇਹ ਧਨ ਜਮ੍ਹਾਂ ਕਿਵੇ
ਹੋਇਆ? ਕਿਉਕਿ ਉਤਪਾਦਕਤਾ ਦੇ ਵਾਧੇ ਨਾਲ, ਜੇ ‘ਕਿਰਤ ਦਿਨ’ ਛੋਟਾ ਨਹੀ ਕੀਤਾ ਤਾਂ ਵਾਧੂ ਕਿਰਤ ਦਿਨ
ਦੀ ਕਮਾਈ, ਮਾਲਕਾਂ ਕੋਲ, ਸਰਮਾਇ ਦੇ ਰੂਪ ਵਿੱਚ ਇਕੱਠੀ ਹੋਈ ਹੈ। ਕਿਰਤ ਧਿਰ ਕੋਲ, ਉਜਰਤਾਂ’ ਚ ਵਾਧੇ
ਬਗੈਰ, ਹੋਰ ਕਿਤੋਂ ਆਮਦਨ ਆ ਹੀ ਨਹੀ ਸਕਦੀ। ਇਸ ਲਈ, ‘ਕਿਰਤ ਦਿਨ’ ਉਹ ਮਹੱਤਵਪੂਰਨ ਫੈਕਟਰ ਹੈ, ਜਿਸ ਨੂੰ ਛੋਟਾ ਕਰ ਕੇ ਕਿਰਤੀ ਧਿਰ ਦਾ ਹਿੱਸਾ ਵਧਾਇਆ ਜਾ ਸਕਦਾ ਹੈ।
145 ਵਰ੍ਹੇ ਪਹਿਲਾ ਦੀ ਉਤਪਾਦਕਤਾ ਸਮੇਂ, ਕਾਰਲ ਮਾਰਕਸ 8 ਘੰਟੇ ਦੀ ਲੜਾਈ ਲਈ ਸੱਦਾ ਦਿੰਦਾ ਹੈ। ਅੱਜ ਦੀ ੳਤਪਾਦਕਤਾ ਵਿੱਚ ‘ਕਿਰਤ ਦਿਨ’ ਦੀ ਕਾਨੂੰਨ ਦੁਆਰਾ ਮਿੱਥ ਕਿੰਨੀ ਹੋਵੇ, ਇਹ ਵਿਚਾਰਨ ਯੋਗ ਮਾਮਲਾ ਹੈ। ਭਾਰਤ ਦੇ ਕਿਰਤੀਆਂ ਦੀ ਜਥੇਬੰਦੀ ਏਟਕ ਦੇ ਸੰਵਿਧਾਨ ਵਿੱਚ 1973 ਭਾਵ 37
ਵਰ੍ਹੇ ਪਹਿਲਾਂ ਦਾ ਦਰਜ ਹੈ ਕਿ “ਪਾਰਲੀਮੈਟ ਦੁਆਰਾ ਪਾਸ 6 ਘੰਟੇ ਦੀ ਕੰਮ ਦਿਹਾੜੀ ਲਈ ਘੋਲ ਜਰਨਾ ਹੈ”।
ਇਸ ਦਿਨ ਦੀ ਮਹੱਤਤਾ ਦਾ ਸਿਧਾਂਤਕ ਪਹਿਲੂ ਤੋਂ ਅਮਲ ਹੀ ਕਿਰਤੀ ਵਰਗ ਦਾ ਕਲਿਆਣ ਕਰ ਸਕਦਾ ਹੈ। ਕੇਵਲ ਸ਼ਿਕਾਗੋ ਦੇ ਸ਼ਹੀਦਾ ਨੂੰ ਲਾਲ ਸਲਾਮ ਕਾਫੀ ਨਹੀ। ਕਿਰਤ ਦਿਨ’ ਉਹ ਕਿੰਨੇ ਘੰਟਿਆ ਦਾ ਹੋਵੇ ਲਈ ਲੜਾਈ ਹੀ ਪੈਣੀ ਹੈ। ਜਦੋ ਇਹ ਸ਼ੁਰੂ ਹੋਈ ਉਦੋ ਹੀ ਦੁਨੀਆਂ ਬਦਲਦੀ ਨਜ਼ਰ ਅਏਗੀ।ਇਸ ਲਈ ਕੌਮਾਤਰੀ ਮੰਚ ਪਹਿਲੀ ਦੂਜੀ ਕੌਮਾਤਰੀ ਦੀ ਤਰ੍ਹਾਂ ਕੌਣ ਦਿੰਦਾ ਹੈ, ਉਹ ਇਤਿਹਾਸਕ ਬਣੇਗਾ।
ਅੱਜਕੱਲ੍ਹ ਕਿਰਤੀ ਦੀ ਲੜਾਈ ਨੂੰ ਲੀਹ’ ਤੇ ਅਉਣ ਤੋ ਰੋਕਣ ਲਈ ਤਰ੍ਹਾ ਤਰ੍ਹਾ ਦੇ ਤਜਰਬੇ ਸਾਹਮਣੇ ਆ ਰਹੇ ਹਨ। ਕਿਰਤੀਆਂ ਨੂੰ ਮਹਿੰਗਾਈ, ਕੁਰੱਪਸ਼ਨ ਦੁਖੀ ਕਰਦੀ ਹੈ। ਪ੍ਰੰਤੂ ਕੁਰੱਪਸ਼ਨ ਕਦੀ ਵੀ ਕਿਰਤੀਆਂ ਦੀ ਲੁੱਟ ਦਾ 2-3 ਫੀਸਦੀ ਤੋਂ ਵੱਧ ਨਹੀ ਹੁੰਦੀ। ਅਸਲ ਵਿੱਚ ਕਿਰਤ ਦੀ ਲੁੱਟ ਰੁਕਣ ਨਾਲ ਹੀ ਕਿਰਤੀ ਸੌਖਾ ਹੋਣ ਲੱਗਦਾ ਹੈ। ਕੁਰੱਪਸ਼ਨ ਉਪਰਲੀ ਮੱਧ ਸ਼੍ਰੇਣੀ ਦਾ ਏਜੰਡਾ ਹੁੰਦਾ ਹੈ, ਜਿਨ੍ਹਾਂ ਨੇ ਜਾਇਦਾਦ ਦੇ ਕਬਜ਼ੇ ਹਾਸਲ ਕਰਨੇ ਹੁੰਦੇ ਹਨ। ਉਨ੍ਹਾਂ ਵਿੱਚ ਵੱਡਾ, ਛੋਟੇ ਨੂੰ ਕੁਰੱਪਸ਼ਨ ਰਹੀ ਮਾਤ ਦਿੰਦਾ ਹੈਤਾਂ ਇਹ ਸਾਧਨ ਸੰਪੰਨ (ਪਰ ਛੋਟੇ) ਲੋਕ ਕੁਰੱਪਸ਼ਨ ਦਾ ਮੁੱਦਾ ਉਠਾਉਦੇ ਹਨ। ਕੁਰੱਪਸ਼ਨ ਸਰਮਾਏਦਾਰੀ ਦੀ ਦੇਣ ਹੈ, ਇਹ ਸਰਮਾਏਦਾਰੀ ਦੇ ਵਧਣ ਨਾਲ ਵਧੇਗੀ। ਇਸ ਦੇ ਅਸਲੀ ਖਾਤਮੇ ਲਈ ਵੀ ਸਰਮਾਏ ਦੀ ਲੁੱਟ ਨੂੰ ਬਰੇਕ ਲਗਾਉਣੇ ਅਤੇ ਕਿਰਤੀ ਧਿਰ ਦਾ ਹਿੱਸਾ ਵਧਾਉਂਦਿਆਂ ਹੀ ਹੱਲ ਕੀਤਾ ਜਾ ਸਕਦਾ ਹੈ।
ਅੱਜ ਦੇ ਦਿਨ’ ਤੇ ਬੱਸ ਏਨਾ ਕਿ ਆਓ ਸਿਧਾਂਤ ਵੱਲ ਮੁੜੀਏ, ਸਿਧਾਂਤ ਤੋ ਸਿੱਖੀਏ ਅਤੇ ਅਮਲ ਕਰੀਏ। ਮਾਰਕਸਵਾਦ ‘ਪੁਰਾਣਾ’ ਨਹੀ ਹੋਇਆ। ਲੈਨਿਨ ਨੇ ਕਿਹਾ ਸੀ: ਮੈਂ ਅਜੇ ਤੱਕ ਮਾਰਕਸ ਅਤੇ ਏਂਗਲਜ
ਨੂੰ ਪਿਆਰ ਕਰਦਾ ਹੈ, ਉਨ੍ਹਾ ਨੂੰ ਕੋਈ ਨਿੰਦੇ ਮੈਂ ਸ਼ਾਂਤ ਨਹੀ ਰਹਿ ਸਕਦਾ। ਨਹੀ, ਉਹ ਅਸਲੀ ਲੋਕ ਸਨ। ਅਸੀ ਲਾਜ਼ਮੀ ਉਨ੍ਹਾ ਤੋ ਸਿੱਖਣਾ ਹੈ। ਅਸੀ ਇਹ ਆਧਾਰ ਛੱਡਣਾ ਨਹੀ ਹੈ। ਕੀ ਹੈ ਉਹ ‘ਆਧਾਰ’ ਜੋ ਛੱਡਣਾ ਨਹੀ ਹੈ? ਅਸੀ ਸਿਧਾਂਤ ਤੋ ਅਗਵਾਈ ਲੈਣੀ ਹੈ। ਅਮਲ ਵਿੱਚੋ ਸਿਧਾਂਤ ਨੇ ਹੋਰ ਅਮੀਰ ਹੁੰਦੇ ਜਾਣਾ ਹੈ। ਸਿਧਾਂਤ ਅਤੇ ਅਮਲ ਦਾ ਸੁਮੇਲ ਸਮਾਜਕ ਸਮੱਸਿਆਵਾਂ ਦਾ ਹੱਲ ਹੈ। ਉਦਾਹਰਣ ਵਜੋ ਅੱਜ ਬੇਰੁਜ਼ਗਾਰੀ ਹੈ। ਮਾਰਕਸਵਾਦ ਦੱਸਦਾ ਹੈ ਕਿ ਬੇਰੁਜ਼ਗਾਰੀ ਸਰਮਾਏਦਾਰੀ ਦੇ ਵਿਕਾਸ ਦੀ ਪੈਦਾਵਾਰ ਹੈ। ਇਹ ਕਿਰਤੀਆਂ ਦੀਆਂ ਉਜਰਾਤਾ ਘਟਾਉਣ ਲਈ ਵਰਤੀ ਜਾਂਦੀ ਹੈ। ਮਾਲਕ ਜਮਾਤ ਨੂੰ ਅਪਣੇ ਕਿਰਤੀਆਂ ਨੂੰ ਡਰਾਉਣ ਦੇ ਕੰਮ ਆਉਦੀ ਹੈ ਬੇਰੁਜ਼ਗਾਰੀ। ਮਾਰਕਸਵਾਦ ਦੱਸਦਾ ਹੈ ਕਿ ਕਿਰਤ ਨਵਾਂ ਮੁੱਲ ਸਿਰਜਦੀ ਹੈ। ਫਿਰ ਨਵਾਂ ਮੁੱਲ ਸਿਰਜਨ ਤੋ ਇਹ ਬੇਰੁਜ਼ਗਾਰ ਵਾਂਝੇ ਕਿਉ ਰੱਖੇ ਜਾਂਦੇ ਹਨ? ਕਿਉਕਿ ਸਰਮਾਏ ਵਿੱਚ ਵਾਧੇ ਲਈ, ਇਹ ‘ਵਾਧੂ ਕਾਮੇ’ ਬਣ ਗਏ ਹਨ, ਇਹਨਾਂ ਨੂੰ ਸਰਮਾਏਦਾਰ ਆਪਣੇ ਕੋਲੋਂ ਕੁੱਝ ਨਹੀ ਦੇਵੇਗਾ, ਜੇ ਦੇਣਾ ਹੀ ਹੁੰਦਾ ਤਾਂ ਉਹ ਬੇਰੁਜ਼ਗਾਰ ਹੀ ਕਿਉ ਕਰਦਾ? ਇਸ ਲਈ, ਜਦੋ ‘ਬੇਰੁਜ਼ਗਾਰੀ’ ਭਾਵ ਵਾਧੂ ਕਾਮੇ ਹੋਣ ਉਦੋ ਮਾਰਕਸਵਾਦੀ ਸੂਤਰ ‘ਕਿਰਤ ਦਿਨ’ ਛੋਟਾ ਕਰਨ ਨਾਲ ਹੀ ਨਵੇ ਕਿਰਤੀਆਂ ਨੂੰ ਕੰਮ’ ਤੇ ਲਿਅਉਦਾ ਹੈ। ਸਮੁੱਚੀ ਕਿਰਤ ਦਾ ਪੈਦਾਵਾਰ ਵਿੱਚੋ ਅਨੁਪਾਤੀ ਹਿੱਸਾ ਵਧਾਉਦਾ ਹੈ। ਮੰਨ ਲਓ ਸਮਾਜ ਕੋਲ 800 ਘੰਟੇ ਜਾਂ ਹਜ਼ਾਰ ਘੰਟੇ ਜਾਂ ਲੱਖ ਘੰਟੇ ਜਾਂ ਕਰੌੜ ਜਾਂ ਅਰਬ ਘੰਟੇ ਕੰਮ ਹੈ। ਜੇ 8 ਘੰਟੇ ਦਾ ‘ਕਿਰਤ ਦਿਨ’ ਹੈ ਤਾਂ 100 ਕਿਰਤੀਆ ਦੀ ਲੋੜ ਹੈ ਜੇ 6 ਘੰਟੇ ਦਾ ‘ਕਿਰਤ ਦਿਨ’ ਕਰ ਦਿੱਤਾ ਜਾਵੇ ਤਾਂ 133.33 ਕਿਰਤੀਆਂ ਦੀ ਲੋੜ ਹੈ।
ਅੱਗੇ ਇਹ 6 ਘੰਟੇ ਉੱਪਰ ਰੁਕਿਆ ਹੀ ਰਹੇ ਇਹ ਵੀ ਜਰੂਰੀ ਨਹੀ ਹੈ। ਜਦੋਂ ਸਰਮਾਇਦਾਰੀ ਪੈਦਾਵਾਰ ਢੰਗ ਦੀ ਥਾਂ ਸਮਾਕਵਾਦੀ ਪੈਦਾਵਾਰੀ ਢੰਹ ਹੋਵੇਗਾ ਤਾਂ ‘ਕਿਰਤ ਦਿਨ’ ਛੋਟਾ ਹੁੰਦਿਆ ਕੁਝ ਘੰਟੇ ਤੱਕ ਸਿਮਟ ਜਾਵੇਗਾ। ਵਿਕਸਤ ਮਸ਼ੀਨਾਂ ਦੀ ਵਰਤੋ ਸਮੁੱਚੇ ਸਮਾਜ ਲਈ, ਫਰੀ, ਵੇਹਲਾ ਸਮਾਂ ਪੈਦਾ ਕਰਨਗੀਆਂ, ਉਦੋਂ ਕੋਈ ਅਪਣੇ ਧਨ, ਸਰਮਾਇ ਨਾਲ, ਆਪਣੇ ਹਿੱਸੇ ਦਾ ਕੰਮ ਦੂਜਿਆਂ’ ਤੇ ਸੁੱਟ ਕੇ, ਆਪਣੇ ਲਈ ਵਿਜਲਾ
ਸਮਾਂ ਨਹੀ ਹਥਿਆਏਗਾ।
‘ਉਤਪਾਦਕਤਾ’ ਅਤੇ ‘ਕਿਰਤ ਦਿਨ’ ਦਾ ਵਿਰੋਧ ਵਿਕਾਸ ਕਿਰਤੀਆ ਲਈ ਹੀ ਨਹੀ ਸਮੁੱਚੇ ਸਮਾਜ ਲਈ, ਖੁਸ਼ੀਆਂ ਅਤੇ ਖੁਸ਼ਹਾਲੀ ਲਿਅਉਣ ਵਾਲਾ ਮਾਰਗ ਹੈ। ਆਓ ਗਿਆਨ ਅਤੇ ਅਮਲ ਵਿੱਚੋ ਇਸ ਨੂੰ ਛੇਤੀ ਹਕੀਕੀ ਰੂਪ ਦੇਣ ਲਈ ਹੰਭਨਾ ਮਾਰੀਏ। ਇਹੀ ‘ਕਿਰਤ ਦਿਨ’ ਦੇ ਇਤਹਾਸਕ ਯੋਧਿਆ ਨੂੰ ਸ਼ਰਧਾਂਜਲੀ ਹੋਵੇਗੀ ਅਤੇ ਸਮਾਜਕ ਪਰਿਵਰਤਨ ਲਈ ਦੇਣ ਬਣੇਗੀ।
ਇੱਕ ਮਈ 1890 ਤੋ ‘ਕਿਰਤ ਦਿਨ’, ਸੰਸਾਰ ਪੱਧਰ’ ਤੇ ਮਨਾਇਆ ਜਾ ਰਿਹਾ ਹੈ। ਇਸ ਨੂੰ ਮਨਾਉਣ ਦਾ ਸੱਦਾ 1889 ਵਿੱਚ ਜੁੜੀ ‘ਪੈਰਿਸ ਕਿਰਤੀ ਕਾਂਗਰਸ’ ਨੇ ਦਿੱਤਾ ਸੀ। ਅੱਜ ਦੇ ਦਿਨ ਇਸ ਦੇ ਤਿੰਨ ਪਹਿਲੂ ਵਿਚਾਰੇ ਜਾਣੇ ਜਰੂਰੀ ਹਨ।‘ਕਿਰਤ ਦਿਨ ਦੀ ਧਾਰਨਾ’, ਦੂਜਾ ‘ਕਿਰਤ ਦਿਨ ਦੇ ਸੰਗਰਾਮ ਦਾ ਇਤਿਹਾਸ’
ਅਤੇ ਤੀਜਾ ‘ਅੱਜ ਦਾ ਮਾਰਗ’।
‘ਕਿਰਤ ਦਿਨ’ ਦੀ ਸਹੀ ਧਾਰਨਾ ਬਗੈਰ ਇਸ ਦੇ ਮਹੱਤਵ ਨੂੰ ਸਮਝਣਾ ਨਾ ਮੁਮਕਨ ਹੈ। ‘ਕਿਰਤ ਦਿਨ’ ਵਿਗਿਆਨਕ ਸਿਧਾਂਤਕ ਨਾਂਮਕਰਨ ਹੈ। ਇਸ ਨੂੰ ਕਿਰਤੀਆਂ ਦਾ ਦਿਨ, ਪਹਿਲੀ ਮਈ, ਜਾਂ ‘ਮਈ ਦਿਹਾੜਾ’
ਦਾ ਤਿਉਹਾਰ, ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ, ਆਦਿ ਜੋ ਮਰਜ਼ੀ ਸੱਦਣਾ ਵਾਜਬ ਨਹੀ, ਕਿਉਂਕਿ ਇਹ
ਸਹੀ ਧਾਰਨਾ ਬਨਣ ਵਿੱਚ ਨਾਕਾਮੀ ਬਣਦਾ ਹੈ। ਕੁਦਰਤੀ ਦਿਨ ਦੀ ਲੰਬਾਈ 24 ਘੰਟੇ ਹੈ। ਇਹ 24 ਘੰਟਿਆਂ
ਵਿੱਚੋ ‘ਕਿਰਤ ਦਿਨ’ ਦੀ ਲੰਬਾਈ ਕੀ ਹੋਵੇ? ਇਸ ਨਾਲ ਸੰਬੰਧਿਤ ਹੈ, ‘ਕਿਰਤ ਦਿਨ’।ਕਾਰਲ ਮਾਰਕਸ ਜਿਸ ਨੇ ਕਿਰਤੀਆਂ ਦੀ ਮੁਕਤੀ ਦਾ ਮਾਰਗ ਦਰਸਾਇਆ, ਉਸ ਨੇ ਆਪਣੀ ਪ੍ਰਸਿੱਧ ਪੁਸਤਕ ‘ਸਰਮਾਇਆ’ ਦੇ ਪਹਿਲੇ ਭਾਗ ਦਾ 10ਵਾਂ ਹਿੱਸਾ ਕੋਈ 90 ਸਫੇ, ਇਸ ਕੰਮ ਨੂੰ ਸਮਰਪਿਤ ਕੀਤੇ ਹਨ। ਮਾਰਕਸ ਜਿਸ ਨੇ ਖੋਜਿਆ ਕਿ ਕਿਰਤ ਮੁੱਲ ਸਿਰਜਦੀ ਹੈ।, ਕਿਰਤ ਸਮੇਂ ਵਿੱਚ ਕੀਤੀ ਜਾਂਦੀ ਹੈ, ਕਿਰਤ ਸਮਾਂ ਲੰਬਾ ਕਰ ਕੇ, ਕਿਰਤੀ ਦੀ ਲੁੱਟ ਵਧਾਈ ਜਾਂਦੀ ਹੈ। ਇਸ ਕਰ ਕੇ, ਜੇ ਕੁਦਰਤੀ ਦਿਨ 24 ਘੰਟੇ ਵਿੱਚੋ, ‘ਕਿਰਤ ਦਿਨ’ ਸਮਾਂ ਸੀਮਾਂ ਘੱਟ ਕੀਤੀ ਜਾਵੇ ਤਾਂ ਸਰਮਾਇਦਾਰ ਦਾ ਮੁਨਾਫ ਘਟਦਾ ਹੈ ਅਤੇ ਕਿਰਤੀ ਦੀ ਉਜਰਤ ਦਾ ਅਨੁਪਾਤ ਵਧਦਾ ਹੈ। ਉਸ ਨੇ ਦਰਸਾਇਆ ਕਿ ਉਤਪਾਦਕਤਾ ਦਾ ਵਾਧਾ, ਬੇਰੁਜ਼ਗਾਰੀ ਪੈਦਾ ਕਰਦਾ ਹੈ। ਬੇਰੁਜ਼ਗਾਰੀ, ਕਿਰਤੀਆਂ ਵਿੱਚ ਮੁਕਾਬਲੇਬਾਜੀ ਕਾਰਨ ੳਜਰਤਾਂ ਡੇਗਦੀ ਹੈ। ਘੱਟ ਉਜਰਤਾਂ ਕਾਰਨ, ਕਾਮਾ ਆਪਣੇ ਪਰਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ, ਵਧੇਰੇ ਕੰਮ ਕਰ ਕੇ, ਸਾਧਨ ਜੁਟਾਉਣ ਲੱਗਦਾ ਹੈ। ਇਸ ਨਾਲ ਵਧੀ ਉਤਪਾਦਕਤਾ ਵਿੱਚ ਕਿਰਤੀਆਂ ਦਾ ਹਿੱਸਾ ਘੱਟ ਹੁੰਦਾ ਹੈ। ਇਹ ਹਿੱਸਾ ਤਾਂ ਹੀ ਵਧ ਸਕਦਾ ਹੈ ਜੇਕਰ ਕਿਰਤ ਦਿਨ ਦੀ ਲੰਬਾਈ ਤਹਿ ਕੀਤੀ ਜਾਵੇ ਅਤੇ ਉਸ ਉੱਪਰ ਸਖਤੀ ਨਾਲ ਅਮਲ ਹੋਵੇ। ਕਾਰਲ ਮਾਰਕਸ ਜਿਸ ਨੇ ਸਿਧਾਂਤ ਅਤੇ ਅਮਲ ਦਾ ਸੁਮੇਲ ਕਰਨ’ ਤੇ ਜੋਰ ਦਿੰਦਿਆਂ ਕਿਹਾ ਕਿ “ਸਿਧਾਂਤ ਬਗੈਰ ਅਮਲ ਅੰ੍ਹਨਾ ਅਤੇ ਅਮਲ ਬਗੈਰ ਸਿਧਾਂਤ ਲੂਲਾ ਹੈ”। ਉਸ ਨੇ 28 ਸਤੰਬਰ 1864 ਨੂੰ ਕੌਮਾਤਰੀ ਮਜ਼ਦੂਰਾਂ ਦੀ ਇਕਤਰਤਾ ਕੀਤੀ, ਜਿਸ ਨੂੰ ‘ਪਹਿਲੀ ਕੌਮਾਤਰੀ’ ਕਰ ਕੇ ਜਾਣਿਆ ਜਾਂਦਾ ਹੈ। ਉਸ ਦੇ ਮੈਬਰਾਂ ਨੂੰ ਜਾਰੀ ਕਾਰਡ ਉੱਪਰ ਹੋਰਨਾਂ ਉਦੇਸ਼ਾਂ ਨਾਲ, ‘ਕੰਮ ਦਿਹਾੜੀ ਸਮਾਂ ਘੱਟ ਕਰਨਾਂ ਸ਼ਾਮਲ ਕੀਤਾ। ਜਿਸ ਦੀ ਦੂਜੀ ਕਾਂਗਰਸ ਵਿੱਚ 1866 ਨੂੰ, ਵਧੀ ਉਤਪਾਦਕਤਾ ਕਾਰਨ ਕਿਰਤੀਆਂ ਨੂੰ ਸੱਦਾ ਦਿੱਤਾ ਕਿ “ਕਾਨੂੰਨ ਦੁਆਰਾ ਪਾਸ ਕੀਤੀ 8 ਘੰਟੇ ਕੰਮ ਦਿਹਾੜੀ” ਲਈ ਸੰਗਰਾਮ ਸ਼ੁਰੂ ਕਰਨਾ ਚਾਹੀਦਾ ਹੈ।
‘ਕਿਰਤ ਦਿਨ’ ਦਾ ਇਤਿਹਾਸ
1852 ਤੋਂ ਪਹਿਲਾਂ ‘ਕਿਰਤ ਦਿਨ’ ਦੀ ਲੰਬਈ ਨਾਲ ਸੰਬੰਧਿਤ ਕਾਨੂੰਨ ਵੱਧ ਸਮਾਂ ਕੰਮ ਲੈਣ ਨਾਲ ਸੰਬੰਧਿਤ ਸਨ। ਉਦੋਂ ਤੱਕ ਮਸ਼ੀਨਾਂ ਦੀ ਵਰਤੋ ਆਰੰਭ ਹੋ ਚੁੱਕੀ ਸੀ। ਮਸ਼ੀਨਾਂ ਉਤਪਾਦਕਤਾ ਵਧਾਉਦੀਆਂ ਹਨ, ਜਿਸ ਨਾਲ ਕਿਰਤੀ ਬੇਰੁਜ਼ਗਾਰ ਹੋਣੇ ਸ਼ੁਰੂ ਹੋਏ। 1833 ਵਿੱਚ ਇੰਗਲੈਡ ਨੇ ਸਮਾਂ ਸੀਮਾਂ ਤੈਅ ਕਰਦਾ ਕਾਨੂੰਨ ਬਣਾਇਆ: “ਔਰਤਾ ਅਤੇ ਬੱਚਿਆਂ ਤੋਂ 14 ਘੰਟੇ ਤੋਂ ਵੱਧ ਕੰਮ ਨਹੀ ਲਿਆ ਜਾ ਸਕਦਾ”। 1833 ਤੋਂ 1848 ਤੱਕ, 15 ਸਾਲਾਂ ਵਿੱਚ ਕਾਨੂੰਨ ਦੁਆਰਾ ‘ਕਿਰਤ ਦਿਨ’ ਦੀ ਲੰਬਾਈ ਘੱਟ ਕੇ 10 ਘੰਟੇ ਨਿਰਧਾਰਤ ਹੋਈ। ਕਾਰਲ ਮਾਰਕਸ ਅਤੇ ਫਰੈਡਰਿਕ ਏਂਗਲਜ ਉਦੋਂ ਕਮਿਊਨਿਸਟ ਮੈਨੀਫੈਸਟੋ ਲਿਖ ਰਹੇ ਸਨ। ਉਸ ਵਿੱਚ
10 ਘੰਟੇ ਦੀ ਕੰਮ ਦਿਹਾੜੀ ਦਾ ਕਾਨੂੰਨ ਬਨਣ ਦਾ ਜ਼ਿਕਰ ਹੈ। ਮਾਰਕਸ ਨੇ ਇਸ ਕਾਨੂੰਨ ਨੂੰ “ਸਿਧਾਂਤਕ ਜਿੱਤ” ਕਰਾਰ ਦਿੱਤਾ। ਇਹ ਕਾਨੂੰਨ 1 ਮਈ 1848 ਤੋਂ ਲਾਗੂ ਕੀਤਾ ਗਿਆ ਸੀ। ਮਾਰਕਸ ਦੀ ਮੌਤ 1883 ਵਿੱਚ ਹੋ ਗਈ ਸੀ। ਉਸ ਦੇ ਸਿਧਾਂਤਕ ਮਿੱਤਰ, ਏਂਗਲਜ ਨੇ ਕਿਰਤੀ ਕਾਂਗਰਸ ਪੇਰਿਸ ਚੋਂ, “ਕਾਨੂੰਨ ਦੁਆਰਾ ਪਾਸ ਕੀਤਾ 8 ਘੰਟੇ ਕੰਮ ਦਿਹਾੜੀ” ਲਈ ਸੰਸਾਰ ਪੱਧਰੀ ਸਾਂਝਾ ਉਦਮ ਅਰੰਭ ਕਰਨ ਲਈ, ਪਹਿਲੀ ਮਈ

1890 ਦਾ ਦਿਨ ਮਿੱਥਿਆ।
ਇਸ ਪੈਰਿਸ ਕਿਰਤੀ ਕਾਂਗਰਸ ਨੂੰ ‘ਦੂਜੀ ਕੌਮਾਤਰੀ’ ਕਰ ਕੇ ਵੀ ਜਾਣਿਆ ਜਾਂਦਾ ਹੈ। ਇਹ ਕਿਰਤੀ ਕਾਂਗਰਸ ਨੇ 1886 ਤੋਂ ਅਮਰੀਕਾ ਤੋਂ ਸ਼ੁਰੂ ਹੋਈ 8 ਘੰਟੇ ‘ਕਿਰਤ ਦਿਨ’ ਦੀ ਮੰਗ ਦੇ ਸੰਗਰਾਮ ਵਿੱਚੋਂ ਹੋਈ ਜਿੱਤ ਨੂੰ ਪ੍ਰਚਾਰਨ ਅਤੇ ਸਾਰੀ ਦੁਨੀਆ ਵਿੱਚ ‘ਕਿਰਤ ਦਿਨ’ 8 ਘੰਟੇ ਲਾਗੂ ਕਰਵਾਉਣ ਅਤੇ ਸ਼ਿਕਾਗੋ ਦੇ ਉਨ੍ਹਾ ਅੱਠ ਮਜ਼ਦੂਰ ਆਗੂਆਂ, ਜਿਨ੍ਹਾਂ ਨੂੰ ਬਿਨਾਂ ਵਜ੍ਹਾ ਫਾਂਸੀ ਦਿੱਤੀ ਗਈ ਸੀ, ਉਨ੍ਹਾਂ ਦੀ ਯਾਦ ਨੂੰ ਸਲਾਮ ਕਰਨ ਲਈ, ਹਰ ਸਾਲ ‘ਕਿਰਤ ਦਿਨ’ ਮਨਾਉਣ ਦੀ ਸਿਧਾਂਤਕ ਰੀਤ ਦਾ ਮੁੱਢ ਬਨ੍ਹਿਆ ਸੀ।
1 ਮਈ 1890 ਦੀ ਸ਼ਾਮ ਨੂੰ ਜੋ ਜਾਣਕਾਰੀ, ਕਿਰਤੀ ਕਾਂਗਰਸ ਦੇ ਹੈਡਕੁਅਟਰ’ ਤੇ ਏਂਗਲਜ ਨੂੰ ਮਿਲੀ, ਉਸ ਉੱਪਰ ਗਦਗਦ ਹੁੰਦਿਆਂ ਉਸ ਨੇ ਲਿਖਿਆ:
“42 ਵਰ੍ਹੇ ਪਹਿਲਾਂ ਜਦੋ ਅਸੀ “ਦੁਨੀਆ ਭਰ ਦੇ ਮਿਹਨਤਕਸ਼ੋ ਇੱਕ ਹੋ ਜਾਓ ਦਾ ਨਾਹਰਾ ਦਿੱਤਾ ਸੀ ਤਾਂ ਬਹੁਤ ਘੱਟ ਅਵਾਂਜਾਂ ਨੇ ਹੁੰਗਾਰਾ ਭਰਿਆ ਸੀ”… “ਜਦੋ ਮੈਂ ਇਹ ਸਤਰਾਂ ਲਿਖ ਰਿਹਾ ਹਾਂ, ਅੱਜ ਦੇ ਇਸ
ਦਿਨ ਨਾਲੋਂ ਚੰਗਾ ਹੋਰ ਕੋਈ ਗੁਆਹ ਨਹੀ, ਜਦੌ ਅਮਰੀਕਾ ਅਤੇ ਯੂਰਪ ਦਾ ਪ੍ਰੋਲਤਾਰੀਆ ਆਪਣੀਆਂ ਲੜਾਕੂ
ਸ਼ਕਤੀਆ ਦਾ ਜਾਇਜ਼ਾ ਲੈ ਰਿਹਾ ਹੈ। ਪਹਿਲੀ ਵਾਰ ਇੱਕ ਫੌਜ ਦੀ ਤਰ੍ਹਾਂ ਇੱਕ ਝੰਡੇ ਹੇਠ ਇੱਕ ਫੋਰੀ ਉਦੇਸ਼
ਲਈ: ਕਾਨੂੰਨ ਦੁਆਰਾ ਸਥਾਪਤ ਕੀਤੀ 8 ਘੰਟੇ ਦੀ ਕੰਮ ਦਿਹਾੜੀ, ਜਿਵੇ 1866 ਦੀ ਜਨੇਵਾ ਕਾਂਗਰਸ ਅਤੇ
1889 ਦੀ ਪੈਰਿਸ ਕਿਰਤੀ ਕਾਂਗਰਸ ਨੇ ਐਲਾਨ ਕੀਤਾ ਸੀ। ਅੱਜ ਦਾ ਦ੍ਰਿਸ਼ ਇਸ ਹਕੀਕਤ ਨਾਲ ਸਭ ਦੇਸ਼ਾਂ
ਦੀ ਸਰਮਾਇਦਾਰੀ ਅਤੇ ਭੂਮੀਪਤੀਆ ਦੀਆ ਅੱਖਾਂ ਖੋਲ੍ਹ ਦੇਵੇਗਾ ਕਿ ਅਸ੍ਹਲ ਵਿੱਚ ਅੱਜ ਸਭ ਦੇਸ਼ਾਂ ਦੇ ਮਿਹਨਤਕਸ ਇੱਕ ਹਨ”।
“ਕਾਸ਼। ਜੇ ਕਿਤੇ ਸਿਰਫ ਮਾਰਕਸ ਇਹ ਆਪਣੀਆ ਅੱਖਾਂ ਨਾਲ ਦੇਖਣ ਲਈ ਮੇਰੇ ਨਾਲ ਹੁੰਦਾ”। ‘ਪਹਿਲੀ ਕੌਮਾਤਰੀ’ ਦਾ ਨਾਹਰਾ , ਦੂਜੀ ਕੌਮਾਤਰੀ ਦੇ ਅਮਲ ਦੇ ਨਾਹਰੇ ਨਾਲ ਅਜਿਹਾ ਅੱਗੇ ਵਧਿਆ ਕਿ ਸਾਰਾ ਸੰਸਾਰ ਮਾਰਕਸਵਾਦ ਦੇ ਝੰਡੇ ਹੇਠ ਅੱਗੇ ਵਧਾਦਾ ਜੱਗ ਜ਼ਾਹਰ ਹੋਇਆ।
ਮਾਰਕਸ ਏਂਗਲਜ ਦੀ ਮੌਤ ਪਿਛੋਂ ਮਾਰਕਸਵਾਦੀ ਸਿਧਾਂਤ ਦੇ ਝੰਡੇਬਰਦਾਰ ਲੈਨਿਨ ਨੂੰ ਸਿਧਾਂਤ ਅਮਲ ਵਿੱਚ ਲਿਆਉਣ ਦੇਖਦੇ ਹਾਂ।ਰੂਸ ਵਿੱਚ ਨਵੀ ਵਿਕਸਤ ਹੋ ਰਹੀ ਸਰਮਾਇਦਾਰੀ, ਕਿਰਤੀਆਂ ਦਾ ਲਹੂ ਚੂਸ ਰਹੀ ਸੀ। ਰੂਸ ਵਿੱਚ ‘ਕਿਰਤ ਦਿਨ’ 10 ਤੋਂ 12 ਘੰਟੇ ਸੀ। 8 ਘੰਟੇ ਦਾ ‘ਕਿਰਤ ਦਿਨ’ ਸਥਾਪਤ ਕਰਨ
ਵਿੱਚ ਹਰ ਕਿਰਤੀ ਦਾ ਹਿੱਤ ਸਾਫ ਅਤੇ ਨਾਹਰਾ ਖਿੱਚ ਪਾਊ ਸੀ। ਇਹੀ ਇਕੋ ਇੱਕ ਨਾਹਰਾ ਸੀ ਜੋ ਕਿਰਤੀਆਂ
ਦੇ ਲੱਖਾਂ ਦੀ ਗਿਣਤੀ ਦੇ ਇੱਕਠਾ ਨੂੰ ਜਨਮ ਦਿੰਦਾ ਸੀ।
‘ਕਿਰਤ ਦਿਨ’ ਦਾ ਛੋਟਾ ਹੋਣਾ, ਹਰ ਥਾਂ ਕਿਰਤ ਦਾ ਮੁੱਲ ਵਧਾਉਦਾ ਹੈ। ਕਿਰਤੀ ਕਿਸਾਨਾਂ ਨੂੰ ਵੀ ਇਹੀ ਨਾਹਰਾ ਰਾਸ ਆਉਂਦਾ ਹੈ ਭਾਵੇ ਦੇਰ ਨਾਲ ਅਮਲ ਵਿੱਚੋ। ਸਿਧਾਂਤ ਦਾ ਮਸਲਾ ਹੈ। ਸਿਧਾਂਤ ਹੀਣ ਵਿਅਕਤੀ ਇਸ ਦੇ ਵਿਰੋਧ ਵਿਕਾਸ ਨੂੰ ਨਹੀ ਸਮਝ ਸਕਦੇ, ਭਾਵੇ ਉਹ ਆਪਣੇ ਅਪ ਨੂੰ ਮਿਹਨਤਕਸ਼ਾਂ ਦੇ ਆਗੂ
ਹੀ ਕਿਉ ਨਾ ਸਮਝਦੇ ਹੋਣ।
ਰੂਸ ਵਿੱਚ ਇਨਕਲਾਬ ਉਪਰੰਤ, ਸੋਵੀਅਤਾਂ ਨੂੰ ਸੰਬੋਧਨ ਕਰਦਿਆ ਲੈਨਿਨ ਨੇ ਨਾਹਰਾ ਉੱਚਾ ਕੀਤਾ ਸੀ, “ਅਸੀ ਉਤਪਾਦਕਤਾ ਵਧਾਵਾਂਗੇ। ‘ਕਿਰਤ ਦਿਨ’ 7-6-5 ਘੰਟੇ ਕਰਦਿਆਂ ਕੁਝ ਘੰਟਿਆ ਤੱਕ ਕਰਾਂਗੇ”।ਇਸ ਪੈਰਿਸ ਕਿਰਤੀ ਕਾਂਗਰਸ ਨੂੰ ‘ਦੂਜੀ ਕੌਮਾਤਰੀ’ ਕਰ ਕੇ ਵੀ ਜਾਣਿਆ ਜਾਂਦਾ ਹੈ। ਇਹ ਕਿਰਤੀ ਕਾਂਗਰਸ ਨੇ 1886 ਤੋਂ ਅਮਰੀਕਾ ਤੋਂ ਸ਼ੁਰੂ ਹੋਈ 8 ਘੰਟੇ ‘ਕਿਰਤ ਦਿਨ’ ਦੀ ਮੰਗ ਦੇ ਸੰਗਰਾਮ ਵਿੱਚੋਂ ਹੋਈ ਜਿੱਤ ਨੂੰ ਪ੍ਰਚਾਰਨ ਅਤੇ ਸਾਰੀ ਦੁਨੀਆ ਵਿੱਚ ‘ਕਿਰਤ ਦਿਨ’ 8 ਘੰਟੇ ਲਾਗੂ ਕਰਵਾਉਣ ਅਤੇ ਸ਼ਿਕਾਗੋ ਦੇ ਉਨ੍ਹਾ ਅੱਠ ਮਜ਼ਦੂਰ ਆਗੂਆਂ, ਜਿਨ੍ਹਾਂ ਨੂੰ ਬਿਨਾਂ ਵਜ੍ਹਾ ਫਾਂਸੀ ਦਿੱਤੀ ਗਈ ਸੀ, ਉਨ੍ਹਾਂ ਦੀ ਯਾਦ ਨੂੰ ਸਲਾਮ ਕਰਨ ਲਈ, ਹਰ ਸਾਲ ‘ਕਿਰਤ ਦਿਨ’ ਮਨਾਉਣ ਦੀ ਸਿਧਾਂਤਕ ਰੀਤ ਦਾ ਮੁੱਢ ਬਨ੍ਹਿਆ ਸੀ।